logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Brought forward (b/f)
ਅੱਗੇ ਲਿਆਂਦਾ ਗਿਆ

Budget allocation
ਬਜਟ ਵੰਡਾਰਾ, ਬਜਟ ਨਿਰਧਾਰਣ

Bugetary control
ਬਜਟ ਨਿਯੰਤਰਣ

Budget estimate
ਬਜਟ ਮਿਕਦਾਰ, ਬਜਟ ਅਨੁਮਾਨ

Budget provision
ਬਜਟ ਵਿਵਸਥਾ

Building
ਭਵਨ, ਇਮਾਰਤ

Bulk
ਥੋਕ, ਅੰਬਾਰ, ਢੇਰ, ਵੱਡਾਹਿੱਸਾ, ਮਾਤਰਾ

Bulk purchase
ਥੋਕ ਖਰੀਦ

Bulletin
ਬੁਲੇਟਿਨ

Bumper crop
ਭਰਪੂਰ ਪੈਦਾਵਾਨ


logo