logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Bribe
ਘੂਸ, ਰਿਸ਼ਵਤ

Brief
ਸੰਖੇਪ ਪਖਸਾਰ, ਬ੍ਰੀਫ

Briefing
ਸਾਰ ਦੱਸਣਾ, ਪਖਸਾਰ ਦੱਸਣਾ

Brief resume
ਸੰਖੇਪ ਬਿਰਤਾਂਤ

Brilliant record
ਸ਼ਾਨਦਾਰ ਰਿਕਾਰਡ, ਸ਼ਾਨਦਾਰ, ਕੀਰਤੀ ਮਾਨ

Bring into notice
ਧਿਆਨ ਵਿਚ ਲਿਆਉਣਾ

Broadcast
ਪ੍ਰਸਾਰਣ

Broadsheet
ਵੱਡਾ ਚਿੱਠਾ

Brochure
ਵਿਵਰਣਿਕਾ

Brokerage
ਦਲਾਲੀ


logo