logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Bicameral
ਦੋ ਸਦਨ, ਦੋ ਸਦਨ ਵਾਲਾ

Bill
ਬਿਲ

Bill of exchange
ਵਟਾਂਦਰਾ ਪੱਤਰ

Bimonthly report
ਦੋ ਮਹੀਨਿਆਂ ਦੀ ਰਿਪੋਰਟ, ਅਰਧ ਮਾਸਿਕ ਰਿਪੋਰਟ,

Binding
ਜਿਲਦਸਾਜੀ, ਮਜਬੂਰ ਕਰਨ ਵਾਲਾ

Biodata
ਜੀਵਨ ਵ੍ਰਿਤ

Bipartite
ਦੋ ਪੱਖੀ

Bipartite agreement
ਦੋ ਪੱਖੀ ਕਰਾਰ

Birth anniversary
ਜਨਮ ਵਰ੍ਹੇ ਰੀਢ

Birth certificate
ਜਨਮ ਪ੍ਰਮਾਣ ਪੱਤਰ


logo