logo
भारतवाणी
bharatavani  
logo
Knowledge through Indian Languages
Bharatavani

English-Punjabi Dictionary
A B C D E F G H I J K L M N O P Q R S T U V W X Y Z

Please click here to read PDF file English-Punjabi Dictionary

Anticipate
ਆਸ ਰੱਖਣੀ, ਪਹਿਲਾਂ ਤੋਂ ਤਾੜ ਜਾਂਣਾ

Anti-cyclone
ਪੁੱਠਾ ਵਾਵਰੋਲਾ

Antidote
ਵਿਸ਼ ਮਾਰ ਦਵਾਈ, ਜਹਿਰ ਮਾਰ

Antimony
ਸੁਰਮਾ

Antique
ਪੁਰਾਣਾ

Antiquity
ਪੂਰਬ-ਕਾਲ, ਪਰੇਚੀਨ-ਯੁੱਗ

Antiseptic
ਕੀਟਾਣੂ-ਨਾਸ਼ਕ

Antonym
ਵਿਪਰੀਤ ਅਰਥ ਵਾਲਾ ਸ਼ਬਦ

Anxiet
ਚਿੰਤਾ

Anxious
ਉਤਾਵਲਾ, ਚਿੰਤਾਵਾਨ


logo