logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Strengthen
ਮਜਬੂਤ ਕਰਨਾ, ਸਮਰਥ ਬਣਾਨਾ, ਤਕੜਾ ਕਰਨਾ

Strenuous
ਜਾਨਮਾਰੂ

Stress
ਦਬਾਅ, ਜੋਰ ਦੇਣਾ

Stress management
ਦਬਾਅ ਪ੍ਰਬੰਧ

Strict
ਕੜਾ, ਕਠੋਰ, ਸਖਤ

Strictly
ਸਖਤੀ ਨਾਲ, ਕਠੋਰਤਾ ਨਾਲ

Strictness
ਸਖਤੀ, ਕਠੋਰਤਾ

Stricture
ਟੀਕਾ- ਟਿੱਪਣੀ

Strike
ਹੜਤਾਲ, ਵਾਰ ਕਰਨਾ, ਕੱਟ ਦੇਣਾ

Strike call
ਹਵਤਾਲ ਜਾ ਸੱਦਾ


logo