logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Sanctioning authority
ਸਵੀਕ੍ਰਤੀ ਦਾਤਾ ਅਧਿਕਾਰੀ

Sanctioning order
ਸਵੀਕ੍ਰਤ ਆਦੇਸ਼, ਮੰਜੂਰੀ ਆਦੇਸ਼

Sanctity
ਪਵਿਤਰਤਾ

Sanitation
ਸਵੱਛਤਾ, ਸੇਹਤ ਰੱਖਿਆ, ਸਵੱਛਤਾ ਵਿਗਿਆਨ

Satisfaction
ਸੰਤੋਖ, ਸੰਤੁਸ਼ਟੀ, ਸਮਾਧਾਨ

Satisfactory
ਸੰਤੋਖਜਾਨਕ

Saving clause
ਬਚਾਉ ਧਾਰਾ

Savings scheme
ਬਚਤ ਯੋਜਨਾ

Scale
ਮਾਪ, ਮਾਪਕ੍ਰਮ, ਪੈਮਾਨਾ, ਮਾਨ

Scale of pay
ਵੇਤਨਮਾਨ


logo