logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Avoid
ਤੌ ਬਚਣਾ, ਵਾਲਣਾ, ਛੱਡਣਾ, ਸੋਪਣਾ

Avoidance of tax
ਕਰਦ ਦੇਣ ਤੋਂ ਬਚਣਾ

Awaited
ਪ੍ਰਤੀਖਿਤ

Award
ਪੰਚਾਂ ਦਾ ਕੀਤਾ ਹੋਇਆ ਨਿਰਣਾ, ਇਨਾਮ, ਪ੍ਰਦਾਨ ਕਰਨਾ

Awarding authority
ਨਿਰਣਾਅਕ ਪਦ

Awareness
ਜਾਗਰੂਕਤਾ, ਚੇਤੰਨਤਾ

Backdated
ਪਹਿਲੇ ਦੀ ਤਰੀਕ ਦਾ

Background
ਪਿੱਠ ਭੂਮੀ

Back log
ਪਿਛਲਾ ਬਕਾਇਆ

Back out
ਮੁਕਰ ਜਾਨਾ, ਤੌ ਹਟਣਾ


logo