logo
भारतवाणी
bharatavani  
logo
Knowledge through Indian Languages
Bharatavani

English-Punjabi Dictionary
A B C D E F G H I J K L M N O P Q R S T U V W X Y Z

Please click here to read PDF file English-Punjabi Dictionary

Amber
ਰਾਲ

Ambiguous
ਅਸਪਸ਼ਟ,ਅਨਿਸ਼ਚਿਤ

Ambition
ਵੱਡੀ ਇੱਛਾ,ਲਾਲਸਾ

Ambitionus
ਵੱਡੀ ਇੱਛਾ ਵਾਲਾ

Ambrosia
ਅੰਮਰਿਤ,ਦੇਵ ਭੋਜਨ

Ambulance
ਰੋਗੀਆਂ ਅਤੇ ਫ਼ੱਟੜਾਂ ਦੀ ਗੱਡੀ,ਰੋਗੀਵਾਹਨ,ਜੰਗ ਹਸਪਤਾਲ

Ambush
ਹਮਲੇ ਦੇ ਲਈ ਛਿਪ ਕੇ ਬੈਠਣ ਦੀ ਥਾਂ,ਤਾੜ ਲਈ

Amen
ਅਜਿਹਾ ਹੀ ਹੋਵੇ

Amend
ਸੁਧਾਰਨਾ

Amendment
ਸੁਧਾਰ,ਸੋਧ


logo