logo
भारतवाणी
bharatavani  
logo
Knowledge through Indian Languages
Bharatavani

English-Punjabi Dictionary
A B C D E F G H I J K L M N O P Q R S T U V W X Y Z

Please click here to read PDF file English-Punjabi Dictionary

Mobilize
ਸੈਨਾ ਨੂੰ ਲੜਹਈ ਦੇ ਕੰਮ ਲਾਉਣਾ

Mock
ਹਾਸਾ ਉਡਾਉਣਾ

Mockery
ਮਖ਼ੌਲ ਬਾਜੀ

Mode
ਢੰਗ,ਪ੍ਰਚਿੱਲਤ ਰਿਵਾਜ

Model
ਨਮੂਨਾ,ਨਮੂਨੇ ਵਜੋਂ ਨਕਲ ਕੀਤਾ ਗਿਆ ਪਦਾਰਥ,ਪਦਾਰਥ ਢਾਚਾ,ਆਕਾਰ ਦੇਣਾ,ਢਾਲਣਾ

Moderate
ਸੀਮਿਤ,ਮੱਧਮ,ਹੋਲੀ ਹੋਣਾ ,ਰੋਕਣਾ

Moderation
ਸ਼ਾਂਤੀ,ਸੰਯਮ

Moderator
ਵਿਚੋਲਾ,ਸਭਾਪਤੀ

Modern
ਆਧੁਨਿਕ

Modest
ਸ਼ਰਮਕਾਲ,ਸੰਤੁਲਿਤ


logo