logo
भारतवाणी
bharatavani  
logo
Knowledge through Indian Languages
Bharatavani

English-Punjabi Dictionary
A B C D E F G H I J K L M N O P Q R S T U V W X Y Z

Please click here to read PDF file English-Punjabi Dictionary

Mishap
ਦੁਰਭਾਗ,ਦੁਰਘਟਨਾ

Misinterpret
ਗ਼ਲਤ ਅਰਥ ਕੱਢਣਾ

Misjudge
ਗਲਤ ਫ਼ੈਸਲਾ ਕਰਨਾ

Mislead
ਬਹਿਕਾਉਣਾ

Mismanage
ਖ਼ਰਾਬ ਪ੍ਰਬੰਦ ਕਰਨਾ

Mismanagement
ਭੈੜਾ ਪ੍ਰਬੰਦ

Misprint
ਛਪਾਈ ਦੀ ਭੁੱਲ ਜਾਂ ਗ਼ਲਤੀ,ਗ਼ਲਤ ਛਾਪ ਦੇਣਾ ਜਾ ਗ਼ਲਤ ਛੱਪ ਜਾਣਾ

Misread
ਗ਼ਲਤ ਪੜ੍ਹਨਾ

Misrule
ਬੁਰਾ ਸ਼ਾਸ਼ਨ

Miss
ਮੁਟਿਆਰ,ਕੁਆਰੀ ਕੁੜੀ,ਨਾ ਪਾ ਸਕਣਾ,ਕਮੀ ਮਹਿਸੂਸ ਕਰਨੀ,ਅਫ਼ਸਲ ਹੋਣਾ


logo