logo
भारतवाणी
bharatavani  
logo
Knowledge through Indian Languages
Bharatavani

English-Punjabi Dictionary
A B C D E F G H I J K L M N O P Q R S T U V W X Y Z

Please click here to read PDF file English-Punjabi Dictionary

Aid
ਸਹਾਇਤਾ,ਸਹਾਇਤਾ ਕਰਨੀ

Aide-de-camp
ਰਾਜਾਂ ਦੇ ਅੰਗ-ਰੱਖਿਅਕ

Ail
ਬੀਮਾਰ ਹੋਣਾ,ਦੁੱਖ ਦੇਣਾ

Ailing
ਬੀਮਾਰ,ਦੁੱਖੀ

Aim
ਟੀਚਾ,ਨਿਸ਼ਾਨਾ,ਨਿਸ਼ਾਨਾ ਲਗਾਉਣਾ,ਟੀਚਾ ਮਿੱਥਣਾ

Air
ਹਵਾ,ਸੁਰ,ਵਰਤਾਉ,ਹਵਾ ਵਿਚ ਰੱਖਣਾ

Ajar
ਥੋੜਾ ਜਿਹਾ ਖੁੱਲਾ

Akimbo
ਲੱਕ ਤੇ ਹੱਥ ਰੱਖੇ ਹੋਏ

Akin
ਸਗਾ,ਸੰਬੰਧੀ

Alarm
ਸੰਕਟ ਜਾਂ ਖਤਰੇ ਦੀ ਸੂਚਨਾ,ਸੁਚੇਤ ਕਰਨਾ,ਚੇਤਾਵਨੀ ਦੇਣੀ


logo