logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Variance
ਅੰਤਰ, ਭਿੰਨਤਾ, ਮਤਭੇਦ

Variant
ਭਿੰਨ, ਵੱਖਰਾ, ਭਿੰਨ, ਬਦਲਣਵਾਲਾ

Variation
ਭੇਦ, ਅੰਤਰ, ਪਰਿਵਰਤਨ, ਤਬਦੀਲੀ

Variation in quality
ਗੁਣਤਾ ਵਿਚ ਹੇਰ ਫੇਰ

Variety
ਕਿਸਮ, ਪ੍ਰਕਾਰ ਅਨੇਦਤਾ

Vehicle
ਵਾਹਨ, ਮਾਧਿਅਮ

Ventilate
ਹਵਾ ਸੰਚਾਰਿਤ ਕਰਨਾ, ਪ੍ਰਗਟਾਵਾ ਕਰਨਾ

Venture
ਖਤਰਾ, ਸੰਕਟ, ਔਖਾ ਕੰਮ, ਨੱਵਾ ਉੱਦਮ

Venue
ਸਥਾਨ, ਥਾਂ

Veracity
ਸਚਾਈ, ਯਥਾਰਥਕਤਾ


logo