logo
भारतवाणी
bharatavani  
logo
Knowledge through Indian Languages
Bharatavani

English-Punjabi Dictionary
A B C D E F G H I J K L M N O P Q R S T U V W X Y Z

Please click here to read PDF file English-Punjabi Dictionary

Quandory
ਉਲਝਣ

Quantity
ਮਾਤਰਾ,ਸੰਖਿਆ,ਨਾਪ-ਤੋਲ

Quantum
ਲੋੜੀਦੀ ਰਾਸ਼ੀ ਜਾਂ ਮਾਤਰਾ

Quarantine
ਛੂਤ ਦੇ ਰੋਗ ਨੂੰ ਫ਼ੈਲਣ ਤੋਂ ਰੋਕਣ ਵਾਸਤੇ ਇਕਾਂਤਵਾਸ

Quarrel
ਝਗੜਾ ਕਰਨਾ, ਝਗੜਾ

Quarrelsome
ਝਗੜਾਲੂ

Quarry
ਪੱਥਰ ਦੀ ਖਾਨ,ਸ਼ਿਕਾਰ

Quart
ਇਕ ਗੈਲਣ ਦਾ ਚੌਥਾ ਹਿੱਸਾ

Quarter
ਚੌਥਾ ਹਿੱਸਾ,ਖੇਤਰ,ਦਇਆ

Quarterly
ਤਿਮਾਹੀ, ਤਿਮਾਹੀ ਰਸਾਲਾ


logo