logo
भारतवाणी
bharatavani  
logo
Knowledge through Indian Languages
Bharatavani

English-Punjabi Dictionary
A B C D E F G H I J K L M N O P Q R S T U V W X Y Z

Please click here to read PDF file English-Punjabi Dictionary

Lordly
ਘਮੰਡੀ,ਸ਼ਾਨਦਾਰ

Lore
ਵਿੱਦਿਆ,ਰਸਮੀ ਗਿਆਨ,ਪਿਤਾ ਪੁਰਖੀ ਗਿਆਨ

Lorry
ਛੋਟਾ ਟਰੱਕ

Lose
ਗਵਾ ਦੇਣਾ,ਨਸ਼ਟ ਕਰਨਾ,ਹਾਰ ਜਾਣਾ

Loss
ਨੁਕਸਾਨ

Lost
ਗੁਆਚਿਆ ਜਾਂ ਹੱਥ ਨਿਕਲ ਚੁੱਕਾ ਹੋਇਆ

Lot
ਕਿਸਮਤ,ਬਹੁਤ ਵੱਡੀ ਗਿਣਤੀ

Lotion
ਜਖ਼ਮ ਸਾਫ਼ ਕਰਨ ਲਈ ਦਵਾਈ

Lotted
ਨਸੀਬ ਵਿਚ ਲਿਖਿਆ ਹੋਇਆ

Lottery
ਭਾਗਾਂ ਦਾ ਖੇਡ,ਪਰਚੀ ਪਾ ਕੇ ਇਨਾਮ ਕੱਢਣ ਦਾ ਤਰੀਕਾ


logo