logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Skeleton staff
ਬਹੁਤ ਘੱਟ ਸਟਾਫ਼

Skilled labourer
ਕੁਸ਼ਲ ਮਜਦੂਰ

Slackness
ਸੁਸਤੀ, ਢਿੱਲ

Slack season
ਮਂਦੀ ਦਾ ਸਮਾਂ

Slander
ਅਪਮਾਨ ਵਚਨ

Sleeper class
ਸ਼ਾਇਕਾ ਸ਼੍ਰੇਣੀ, ਸਲੀਪਰ ਕਲਾਸ

Sliding scale
(ਕੀਮਤਾਂ ਦੀ) ਘਟਦੀ ਵਧਦੀ ਦਰ

Slip
ਭੁੱਲ ਚੁਕ

Slow down
ਕਾਰਜ ਮਂਦੀ, ਹੋਲੀ ਚਲਣਾ, ਹੋਲੇ ਚਲੋ

Slum
ਝੁੱਗੀ-ਝੌਂਪੜੀ


logo