logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Signature pad
ਹਸਤਾਖ਼ਰ ਪੈਡ

Significant
ਮਹੱਤਵ ਪੂਰਨ, ਸਾਰਥਕ

Signify
ਜਾਹਿਰ ਕਰਨਾ, ਪ੍ਰਕਟ ਕਰਨਾ

Similar
ਉਜੇਹਾ, ਸਮਰੂਪ

Simple interest
ਸਾਧਾਰਨ ਬਿਆਜ

Simultaneous
ਨਾਲ ਨਾਲ ਸਮਕਾਲਕ

Simultaneously
ਨਾਲੋਂ ਨਾਲ, ਇਕੋ ਸਮੇਂ ਵਿਚ

Sincere
ਨਿਸ਼ਠਾਵਾਨ, ਨਿਸਕਪਟ

Sine die
ਆਨਿਸ਼ਚਿਤ ਕਾਲ ਲਈ, ਦਿਨ ਨਿਸ਼ਚਿਤ ਕੀਤੇ ਬਿਨਾ

Sine qua non
ਜਰੂਰੀ ਸ਼ਰਤ


logo