logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Short title
ਛੋਟਾ ਸਿਰਨਾਵਾਂ, ਛੋਟਾ ਨਾਂ

Show cause notice
ਕਾਰਨ ਦੱਸੋ ਨੋਟਿਸ

Shut down
ਬੰਦ ਹੋਣਾ

Sick industry
ਬੀਮਾਰ ਉਦਯੋਗ, ਘਾਟੇ ਵਾਲਾ, ਉਦਯੋਗ

Sick leave
ਬੀਮਾਰੀ ਦੀ ਛੁੱਟੀ

Sickness benefit
ਬੀਮਾਰੀ ਦੇ ਹਿਤਲਾਭ

Sick report
ਬਿਮਾਰੀ ਦੀ ਰਿਪੋਰਟ

Sign
ਹਸਤਾਖਰ ਕਰਨਾ, ਚਿੰਨ ਸੰਕੇਤ

Signature
ਹਸਤਾਖ਼ਰ, ਦਸਤਖ਼ਤ

Signature campaign
ਹਸਤਾਖ਼ਰ ਅਭਿਆਨ


logo