logo
भारतवाणी
bharatavani  
logo
Knowledge through Indian Languages
Bharatavani

English-Punjabi Dictionary
A B C D E F G H I J K L M N O P Q R S T U V W X Y Z

Please click here to read PDF file English-Punjabi Dictionary

Lifelong
ਜੀਵਨ ਭਰ

Lift
ਉੱਚਾ ਕਰਨਾ ਜਾਂ ਹੋਣਾ,ਉੱਪਰ ਚੜਨਾ ਜਾਂ ਚੜਾਉਣਾ,ਉੱਠਿਆ ਹੋਇਆ ਸਹਾਇਕ ਵਿਅਕਤੀ,ਲੋਕਾ ਨੂੰ ਇੱਕ ਮੰਜਲ ਤੂ ਦੂਜੀ ਮੰਜਲ ਤੱਕ ਲੈ ਜਾਣ ਵਾਲੀ ਮਸ਼ੀਨ

Light
ਹਲਕਾ,ਚਾਨਣ,ਗਿਆਨ,ਚਾਨਣ ਕਰਨਾ,ਜਗਾਉਣਾ

Lignite
ਭੂਰਾ ਕਲਾ

Like
ਪਸੰਦ ਹੋਣਾ,ਮਨਜੂਰ ਕਰਨਾ, ਇੱਕ ਜਿਹਾ,ਇੱਕ ਜਿਹੀ ਚੀਜ, ਉਸੇ ਤਰਾਂ ਨਾਲ,ਜਿੱਦਾਂ ਕਿ

Likely
ਸ਼ਾਇਦ

Liklyhood
ਸੰਭਾਵਨਾ

Lily
ਕੁਮਾਦਿਨੀ ਫੁੱਲ,ਬਹੁਤ ਚਿੱਟੀ ਵਸਤੂ

Limb
ਹੱਥ-ਪੈਰ,ਦਰਖ਼ਤ ਦੀ ਸ਼ਾਖ,ਟਾਹਣੀ

Lime
ਚੂਨਾ,ਨਿੰਬੂ


logo