logo
भारतवाणी
bharatavani  
logo
Knowledge through Indian Languages
Bharatavani

English-Punjabi Dictionary
A B C D E F G H I J K L M N O P Q R S T U V W X Y Z

Please click here to read PDF file English-Punjabi Dictionary

Gimlet
ਛੇਦ ਕਰਨ ਵਾਲਾ ਵਰਮਾ

Gin
ਵੜੇਵੇਂ ਰੂੰ ਵਿੱਚ ਅਲੱਗ ਕਰਨ ਵਾਲੀ ਮਸ਼ੀਨ

Ginger
ਅਦਰਕ

Gingerly
ਸਾਵਧਾਨ

Gipsy
ਖਾਨਾਬਦੋਸ਼

Giraffe
ਲੰਮੀ ਗਰਦਨ ਅਤੇ ਲੰਮੀਆਂ ਲੱਤਾ ਵਾਲਾ ਜਾਨਵਰ

Gird
ਘੇਰਨਾ,ਤਾਅਨਾ ਮਾਰਨਾ

Girder
ਲੋਹੇ ਦਾ ਗਾਰਡਰ

Girdle
ਕਮਰਕੱਸ , ਪੇਟੀ, ਪੇਟੀ ਨਾਲ ਬੰਨਣਾਂ

Girl
ਕੁੜੀ


logo