logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Service
ਸੇਵਾ, ਨੌਕਰੀ, ਵਿਵਸਥਾ, ਤਾਮੀਲ(ਕਨੂੰਨੀ), ਕੰਮ ਵਿਚ ਲਿਆਉਣ ਜੋਗ

Serviceable
ਸੇਵਾ ਯੋਗ, ਮੁਰਮਤ ਯੋਗ

Service book
ਸੇਵਾ ਪੁਸਤਿਕਾ, ਸੇਵਾ ਪੰਜੀ

Service conditions
ਸੇਵਾ ਸ਼ਰਤਾਂ

Service contract
ਸੇਵਾ ਕਰਾਰ

Service of summon
ਸੱਮਨ ਤਾਮੀਲ

Service postage stamp
ਸਰਕਾਰੀ ਡਾਕ ਟਿਕਟ

Service record
ਸੇਵਾ ਰਿਕਾਰਡ

Service roll
ਸੇਵਾ ਵ੍ਰਿੱਤ

Service rules
ਸੇਵਾ ਨਿਯਮ


logo