logo
भारतवाणी
bharatavani  
logo
Knowledge through Indian Languages
Bharatavani

English-Punjabi Dictionary
A B C D E F G H I J K L M N O P Q R S T U V W X Y Z

Please click here to read PDF file English-Punjabi Dictionary

Female
ਔਰਤ ,ਔਰਤਾ ਸਬੰਧੀ

Feminine
ਔਰਤ ਜਾਂਤ ਸਬੰਧੀ

Femoral
ਪੱਟ ਦਾ

Femur
ਪੱਟ ਦੀ ਹੱਡੀ

Fence
ਵਾੜ,ਘੇਰਾ

Ferment
ਖਮੀਰ , ਉਬਾਲਣਾ, ਭੜਕ ਉਠਣਾ

Ferocious
ਭਿਅੰਕਰ,ਕਰੂਰ,ਜਾਂਲਿਮ

Ferocity
ਬੇਰਹਿਮੀ

Ferry
ਘਾਟ ,ਬੇੜੀ ਤੇ ਚਾੜ ਕੇ ਪਾਰ ਉਤਾਰਨਾ

Ferryman
ਮੱਲਾਹ


logo