logo
भारतवाणी
bharatavani  
logo
Knowledge through Indian Languages
Bharatavani

English-Punjabi Dictionary
A B C D E F G H I J K L M N O P Q R S T U V W X Y Z

Please click here to read PDF file English-Punjabi Dictionary

Deceptive
ਧੋਖੇਬਾਜ

Decide
ਨਿਸ਼ਚਿਤ ਕਰਨਾ,ਤੈਅ ਕਰਨਾ

Decided
ਨਿਸ਼ਚਿਤ

Deciduous
ਸਾਲਾਨਾ ਪੱਤੇ ਝਾੜਨ ਵਾਲਾ,ਅਸਥਿਰ

Decimal
ਦਸ਼ਮਲਵੀ,ਦਸ਼ਮਲਵ ਸੰਬੰਧੀ,ਦਸ਼ਮਲਵ ਭਿੰਨ

Decimate
ਹਰ ਦਸਵੇਂ ਹਿੱਸੇ ਨੂੰ ਹਰ ਲੈਣਾ

Decipher
ਅਰਥ ਕੱਢਣਾ

Decision
ਨਿਸ਼ਚੈ,ਨਿਰਣਾ

Decisive
ਨਿਰਣਾਇਕ,ਨਿਸ਼ਚਿਤ

Deck
ਸਮੁੰਦਰੀ ਜਹਾਜ਼ ਦੀ ਛੱਤ


logo