logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Vote on account
ਲੇਖ ਅਨੁਦਾਨ

Voter
ਮਤਦਾਤਾ, ਵੋਟਰ

Voting
ਮਤਦਾਨ

Voting by ballot
ਮਤਪੱਤਰ ਰਾਹੀਂ ਵੋਟ ਦੇਣਾ

Voting right
ਵੋਟ ਦਾ ਅਧਿਕਾਰ

Vouched
ਪ੍ਰਮਾਣਿਤ ਕਰਨਾ, ਗਵਾਹੀ ਦੇਣਾ

Voucher
ਵਾਊਚਰ

Vow
ਵਰਤ, ਸੌਂਹ, ਪ੍ਰਤਿਗਿਆ

Vulgar
ਗੰਵਾਰ, ਅਸ਼ਿਸ਼ਟ, ਅਸ਼ਲੀਲ

Vulnerable
ਭੇਦ ਯੋਗ


logo