logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Visualize
ਦ੍ਰਿਸ਼ਟੀ ਗੋਚਰ ਕਰਨਾ, ਸਕਾਰ ਕਰਨਾ

Visual publicity
ਦ੍ਰਿਸ਼ ਪ੍ਰਚਾਰ

Vital
(ਦਵਾਈ) ਜੀਵਨ ਰੱਖਿਅਕ, ਮਹੱਤਵਪੂਰਨ

Vitality
ਜੀਊਣ ਸ਼ਕਤੀ, ਸਜੀਵਤਾ

Vital part
ਮਾਰਮਿਕ ਅੰਗ, ਚੇਤਨ ਭਾਗ, ਮਹਤੱਵ ਪੂਰਨ ਭਾਗ, ਮਹਤੱਵਪੂਰਨ ਅੰਗ

Vital service
ਬਹੁਤ ਜ਼ਰੂਰੀ ਸਵਾ

Vital statistics
ਜੀਵਨ ਸੰਬੰਧੀ ਆਂਕੜੇ

Viva voce
ਜ਼ੁਬਾਨੀ ਪਰੀਖਿਆ

Vivid
ਸੁਸਪਸ਼ਟ

Viz.
ਅਰਥਾਤ, ਨਾਉਂਤੇ


logo