भारतीय भाषाओं द्वारा ज्ञान

Knowledge through Indian Languages

Dictionary

English-Punjabi Dictionary

Antisoft India Technologies

A B C D E F G H I J K L M N O P Q R S T U V W X Y Z

शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

< previous1234567892829Next >

Fable

ਪੌਰਾਣਿਕ ਕਥਾ,ਅਲੰਕਿਕ ਕਹਾਣੀ

Fabric

ਬਨਾਵਟ,ਢਾਂਚਾ,ਕੱਪੜਾ

Fabricate

ਜਾਂਲ ਰਚਨਾ,ਘੜਣਾ

Fabrication

ਜਾਲਸਾਜੀ

Fabulous

ਝੂਠਾ

Face

ਮੂੰਹ,ਚਿਹਰਾ , ਸਾਹਮਣਾ ਕਰਨਾ

Facetious

ਮਖੈਲੀਆ

Facial

ਮੂੰਹ ਸਬੰਧੀ

Facilitate

ਸੋਖਾ ਕਰ ਦੇਣਾ,ਸੁਵਿਧਾ ਦੇਣੀ

Facility

ਆਸਾਨੀ,ਸਹੂਲਤ

Facsimile

ਉਤਾਰਾ

Fact

ਤੱਥ

Faction

ਧੜਾ,ਗੁੱਟਬੰਦੀ

Factious

ਵਿਰਧਪੂਰਣ

Factitious

ਨਕਲੀ

Factor

ਗੁਣਨਖੰਡ,ਆੜਤੀ,ਕਰਿੰਦਾ

Factory

ਕਾਰਖਾਨਾ

Faculty

ਮਾਨਸਿਕ ਸ਼ਕਤੀ,ਯੋਗਤਾ

Fad

ਧੁਨ,ਸਨਕ

Fade

ਮੁਰਝਾਉਣਾ ਜਾਂ ਭੱਦਾ ਹੋ ਜਾਂਣਾ
< previous1234567892829Next >

Languages

Dictionary Search

Loading Results

Quick Search

Follow Us :   
  भारतवाणी ऐप डाउनलोड करो
  Bharatavani Windows App